Punjab De Javak Song Lyrics (Jasmine Sandlas) – Get Ringtone Here | My Song Lyrics

Punjab De Javak Lyrics Song is the latest Punjabi song Sung by Jasmine Sandlas. Punjab De Javak lyrics is Given by Jasmine Sandlas. Here One can find Punjab De Javak Song Lyrics Pdf in Punjabi, Hindi & English. Punjab De Javak Song Ringtone, Mp3 Music and Mobile HD Wall Paper.

Punjab De Javak Song Information:

Singer Jasmine Sandlas
Lyricist Jasmine Sandlas
Music Sharan Shergill
Illustrations Pawan Lubana
Release Date Sep 3, 2020
Music Label Jasmine Sandlas

[vdgk_video_sticky videotype=”youtube” src=”https://youtu.be/66AojixRbQ8″ height=”295″ width=”525″]

Punjab De Javak Song Lyrics By Jasmine Sandlas:

Ani’ā cōṁ kāṇē rājē baṇē nē navāba
tū vī dunī’āṁ ca ā’i’ā tū vī karanā ē rāja
ki’ōṁ tū jhūnī’āṁ galā nū suṇē ki’uṁ tū manē hāra
ki’ōṁ nā tū vī luṭēṁ jidagī dī mōja bahāra?

Pajāba dē javāka
mainū dē tū javāba
x2

kī tū baṇēgā gulāma?
Kī tū baṇēgā gulāma
x2

chōṭī jihī umara vica
baṛā kajha vēkha li’ā
jidagī nāla hō’ē rūbarū

mōṭī mōṭī ākhī’āṁ dē
jihaṛē tērē supanē iha
pūrē vī tāṁ karanē zarūra

supanē saca kīti’āṁ dā
maukā mili’ā tē karēnā zarūra

kihaṛā mauharē ākē khaṛē?
Aja kihadī ē majāla?
Kihadē sira tē hai caṛi’ā fatūra?

Dūnī’ā gadāra dhōkhēbāja sārī dunī’ā
milī bēvaphā’ī jadōṁ pi’āra sī tū magi’ā

farēbī yārā dā nāma hī nā laiṇā kadē
ōhanā na patā hai jinā dē bārē mai likhi’ā

pajāba dē javāka
mainū dē tū javāba
x2

kī tū baṇēgā gulāma?
Kī tū baṇēgā gulāma
x2

labī’āṁ sī rāhavāṁ tē hanērī’āṁ sī hātā
kisē nē vī mainū dasi’ā nā rāha

apaṇē bēgānē baṇē baṛē afasānē baṇē
māsā vī maiṁ chaḍi’ā nā cā’a

mai vī ḍiga ḍiga kē sikhi’ā
ruka ruka kē cali’ā,
sikha’ā nā kadē jhukaṇā

mai pajāba dā javāka
hada tōṁ vadha bēbāka
huṇa mai vī kadē nahī’ō rukanā

ani’ā cōṁ kāṇē rājē baṇē nē navāba
tū vī dunī’āṁ ca ā’i’ā tū vī karanā ē rāja
ki’uṁ tū jhūnī’āṁ galā nū suṇē ki’uṁ tū manē hāra
ki’uṁ nā tū vī luṭēṁ jidagī dī mōja bahāra?

Pajāba dē javāka
mainū dē tū javāba
x2


Punjab De Javak Song Lyrics in Hindi By Jasmine Sandlas:

आन्या से केन राजा बने और नवाब बने
आप भी दुनिया में आए
आपने पुरानी बात क्यों सुनी, आपने हार क्यों मानी?
आप जीवन के वसंत को भी क्यों नहीं लूटते?

पंजाब का जावेद
तुम मुझे उत्तर दो
x2

क्या तुम गुलाम बनोगे?
क्या तुम गुलाम बन जाओगे?
x2

छोटी उम्र में
मैंने बहुत कुछ देखा
जिंदगी का सामना करना

मोटी मोटी आँखें
ये तुम्हारे सपने हैं,
पूरी बात करनी होगी

सपने सच होते हैं
मौका देखते हुए करीना बेशक

कौन सा सामने खड़ा है?
आज आप क्या कहते हैं?
किसके सिर पर शिकार का पक्षी है?

दुनिया पूरी दुनिया को धोखा देती है
बेवफाई तब मिली जब प्यार वो था जो तुमने माँगा था

कभी भी धोखेबाज मित्र का नाम न लें
वे उतना ही जानते हैं जितना मैंने उनके बारे में लिखा था

पंजाब का जावेद
तुम मुझे उत्तर दो
x2

क्या तुम गुलाम बनोगे?
क्या तुम गुलाम बन जाओगे?
x2

सड़कें लंबी और घुमावदार थीं
किसी भी तरह से मुझे नहीं बताया

कई अजनबी से मिथक बन गए
मैं भी हार नहीं मानना ​​चाहता

मैंने भी गिर कर सीखा
रुक-रुक कर चले
सीखने के लिए कभी झुकना नहीं चाहिए

मैं पंजाब का जवान हूं
बेहद निडर
अब मैं कभी नहीं रुकूंगा

आन्या से केन राजा बने और नवाब बने
आप भी दुनिया में आए
आपने पुरानी बात क्यों सुनी, आपने हार क्यों मानी?
आप जीवन के वसंत को भी क्यों नहीं लूटते?

पंजाब का जावेद
तुम मुझे उत्तर दो
x2

FOR LATEST HINDI SONG LYRICS CLICK HERE.


Punjab De Javak Song Lyrics in Punjabi By Jasmine Sandlas:

ਅੰਨਿਆ ਚੋਂ ਕਾਣੇ ਰਾਜੇ ਬਣੇ ਨੇ ਨਵਾਬ
ਤੂੰ ਵੀ ਦੁਨੀਆਂ ਚ ਆਇਆ ਤੂੰ ਵੀ ਕਰਨਾ ਏ ਰਾਜ
ਕਿਓਂ ਤੂੰ ਝੂਨੀਆਂ ਗੱਲਾ ਨੂੰ ਸੁਣੇ ਕਿਉਂ ਤੂੰ ਮੰਨੇ ਹਾਰ
ਕਿਓਂ ਨਾ ਤੂੰ ਵੀ ਲੁੱਟੇਂ ਜਿ਼ੰਦਗੀ ਦੀ ਮੋਜ ਬਹਾਰ?

ਪੰਜਾਬ ਦੇ ਜਵਾਕ
ਮੈਨੂੰ ਦੇ ਤੂੰ ਜਵਾਬ
x2

ਕੀ ਤੂੰ ਬਣੇਗਾ ਗੁਲਾਮ?
ਕੀ ਤੂੰ ਬਣੇਗਾ ਗੁਲਾਮ
x2

ਛੋਟੀ ਜਿਹੀ ਉਮਰ ਵਿੱਚ
ਬੜਾ ਕੱਝ ਵੇਖ ਲਿਆ
ਜਿ਼ੰਦਗੀ ਨਾਲ ਹੋਏ ਰੂਬਰੂ

ਮੋਟੀ ਮੋਟੀ ਆੱਖੀਆਂ ਦੇ
ਜਿਹੜੇ ਤੇਰੇ ਸੁਪਨੇ ਇਹ
ਪੂਰੇ ਵੀ ਤਾਂ ਕਰਨੇ ਜ਼ਰੂਰ

ਸੁਪਨੇ ਸੱਚ ਕੀਤਿਆਂ ਦਾ
ਮੌਕਾ ਮਿਲਿਆ ਤੇ ਕਰੇਨਾ ਜ਼ਰੂਰ

ਕਿਹੜਾ ਮੌਹਰੇ ਆਕੇ ਖੜੇ?
ਅੱਜ ਕਿਹਦੀ ਏ ਮਜਾਲ?
ਕਿਹਦੇ ਸਿਰ ਤੇ ਹੈ ਚੜਿਆ ਫ਼ਤੂਰ?

ਦੂਨੀਆ ਗੱਦਾਰ ਧੋਖੇਬਾਜ ਸਾਰੀ ਦੁਨੀਆ
ਮਿਲੀ ਬੇਵਫਾਈ ਜਦੋਂ ਪਿਆਰ ਸੀ ਤੂੰ ਮੰਗਿਆ

ਫ਼ਰੇਬੀ ਯਾਰਾ ਦਾ ਨਾਮ ਹੀ ਨਾ ਲੈਣਾ ਕਦੇ
ਓਹਨਾ ਨੰ ਪਤਾ ਹੈ ਜਿੰਨਾ ਦੇ ਬਾਰੇ ਮੈ ਲਿੱਖਿਆ

ਪੰਜਾਬ ਦੇ ਜਵਾਕ
ਮੈਨੂੰ ਦੇ ਤੂੰ ਜਵਾਬ
x2

ਕੀ ਤੂੰ ਬਣੇਗਾ ਗੁਲਾਮ?
ਕੀ ਤੂੰ ਬਣੇਗਾ ਗੁਲਾਮ
x2

ਲੰਬੀਆਂ ਸੀ ਰਾਹਵਾਂ ਤੇ ਹਨੇਰੀਆਂ ਸੀ ਹਾਤਾ
ਕਿਸੇ ਨੇ ਵੀ ਮੈਨੂੰ ਦੱਸਿਆ ਨਾ ਰਾਹ

ਅਪਣੇ ਬੇਗਾਨੇ ਬਣੇ ਬੜੇ ਅਫ਼ਸਾਨੇ ਬਣੇ
ਮਾਸਾ ਵੀ ਮੈਂ ਛੰਡਿਆ ਨਾ ਚਾਅ

ਮੈ ਵੀ ਡਿੱਗ ਡਿੱਗ ਕੇ ਸਿੱਖਿਆ
ਰੁੱਕ ਰੁੱਕ ਕੇ ਚਲਿਆ,
ਸਿੱਖਆ ਨਾ ਕਦੇ ਝੁੱਕਣਾ

ਮੈ ਪੰਜਾਬ ਦਾ ਜਵਾਕ
ਹੱਦ ਤੋਂ ਵੱਧ ਬੇਬਾਕ
ਹੁਣ ਮੈ ਵੀ ਕਦੇ ਨਹੀਓ ਰੁਕਨਾ

ਅੰਨਿਆ ਚੋਂ ਕਾਣੇ ਰਾਜੇ ਬਣੇ ਨੇ ਨਵਾਬ
ਤੂੰ ਵੀ ਦੁਨੀਆਂ ਚ ਆਇਆ ਤੂੰ ਵੀ ਕਰਨਾ ਏ ਰਾਜ
ਕਿਉਂ ਤੂੰ ਝੂਨੀਆਂ ਗੱਲਾ ਨੂੰ ਸੁਣੇ ਕਿਉਂ ਤੂੰ ਮੰਨੇ ਹਾਰ
ਕਿਉਂ ਨਾ ਤੂੰ ਵੀ ਲੁੱਟੇਂ ਜਿ਼ੰਦਗੀ ਦੀ ਮੋਜ ਬਹਾਰ?

ਪੰਜਾਬ ਦੇ ਜਵਾਕ
ਮੈਨੂੰ ਦੇ ਤੂੰ ਜਵਾਬ
x2

FOR LATEST PUNJABI SONG LYRICS CLICK HERE.


Get Punjab De Javak Mp3 Song & Ringtones For Free:

Note: If you find any mistakes in the lyrics, Please let us know below comment section. We will very thankful to you guys. Do you believe ‘Sharing is Caring’? If you Believe than please share these lyrics with your friends, family members and also with your loved ones so they can also enjoy it.


Shop Music Related Products:

Leave a Reply

Your email address will not be published. Required fields are marked *